32.1 C
Patiāla
Friday, May 17, 2024

ਪੁਣੇ: ਸ਼ਰਾਬੀ ਨੇ ਗੂਗਲ ਦਫ਼ਤਰ ’ਚ ਬੰਬ ਹੋਣ ਬਾਰੇ ਫੋਨ ਕਰਕੇ ਭਾਜੜਾਂ ਪਾਈਆਂ

Must read


ਪੁਣੇ, 13 ਫਰਵਰੀ

ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਸਥਿਤ ਗੂਗਲ ਕੰਪਨੀ ਦੇ ਦਫ਼ਤਰ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਦੇ ਦਫ਼ਤਰ ਨੂੰ ਕੁਝ ਸਮੇਂ ਖਾਲੀ ਕਰਵਾ ਲਿਆ ਗਿਆ ਸੀ। ਪੁਲੀਸ ਨੇ ਦੱਸਿਆ ਕਿ ਫੋਨ ਕਰਨ ਵਾਲਾ ਕਥਿਤ ਤੌਰ ‘ਤੇ ਸ਼ਰਾਬੀ ਵਿੱਚ ਸੀ। ਉਸ ਨੂੰ ਹੈਦਰਾਬਾਦ ਤੋਂ ਕਾਬੂ ਕੀਤਾ ਗਿਆ। ਪੁਣੇ ਦੇ ਮੁੰਧਵਾ ਖੇਤਰ ਵਿੱਚ ਬਹੁ-ਮੰਜ਼ਿਲਾ ਵਪਾਰਕ ਇਮਾਰਤ ਦੀ 11ਵੀਂ ਮੰਜ਼ਿਲ ‘ਤੇ ਸਥਿਤ ਦਫ਼ਤਰ ’ਚ ਐਤਵਾਰ ਦੇਰ ਰਾਤ ਫ਼ੋਨ ਆਇਆ ਕਿ ਦਫ਼ਤਰ ਦੇ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਜਾਂਚ ਕਰਨ ’ਤੇ ਸੂਚਨਾ ਝੂਠੀ ਨਿਕਲੀ।



News Source link

- Advertisement -

More articles

- Advertisement -

Latest article