28.7 C
Patiāla
Monday, May 6, 2024

ਲੈਮਰਿਨ ’ਵਰਸਿਟੀ ਵੱਲੋਂ ਰੀਅਲ ਅਸਟੇਟ ਖੇਤਰ ਲਈ ਨਵਾਂ ਕੋਰਸ ਸ਼ੁਰੂ

Must read


ਨਿੱਜੀ ਪੱਤਰ ਪ੍ਰੇਰਕ

ਬਲਾਚੌਰ, 11 ਫਰਵਰੀ

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਰੀਅਲ ਅਸਟੇਟ ਖੇਤਰ ਵਿਚ ਨਵਾਂ ਕੋਰਸ ਲਾਂਚ ਕੀਤਾ ਹੈ। ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਦੱਸਿਆ ਕਿ ਇਹ ਭਾਰਤ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਕੋਰਸ ਹੈ, ਜੋ ਰੇਰਾ ਨਿਯਮਤ ਰੀਅਲ ਅਸਟੇਟ ਖੇਤਰ ਵਿਚ ਯੋਗ ਪੇਸ਼ੇਵਰਾਂ ਨੂੰ ਜ਼ਰੂਰੀ ਸਕਿਲਜ਼ ਪ੍ਰਦਾਨ ਕਰਨ ਦੇ ਮਕਸਦ ਨਾਲ ਯੂਨੀਵਰਸਿਟੀ ਨੇ ਰੀਅਲ ਅਸਟੇਟ ਦਿੱਗਜ ਵਿਨੀਤ ਨੰਦਾ ਨਾਲ ਮਿਲ ਕੇ ‘ਸਟੈੱਲਰ ਸਕੂਲ ਆਫ਼ ਰੀਅਲ ਐਸਟੇਟ’ ਲਾਂਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਦੇ ਇਸ ਕੋਰਸ ਦਾ ਸਿਲੇਬਸ ਮਾਹਿਰਾਂ ਨੇ ਤਿਆਰ ਕੀਤਾ ਹੈ।



News Source link

- Advertisement -

More articles

- Advertisement -

Latest article