30.5 C
Patiāla
Thursday, May 2, 2024

ਅਫ਼ਗ਼ਾਨਿਸਤਾਨ ’ਚ ਆਈਐੱਸਆਈਐੱਲ-ਕੇ ਭਾਰਤ, ਇਰਾਨ ਤੇ ਚੀਨ ਦੇ ਸਫ਼ਾਰਤਖ਼ਾਨਿਆਂ ਨੂੰ ਬਣਾ ਸਕਦਾ ਹੈ ਨਿਸ਼ਾਨਾ

Must read


ਸੰਯੁਕਤ ਰਾਸ਼ਟਰ, 9 ਫਰਵਰੀ

ਆਈਐੱਸਆਈਐੱਲ-ਕੇ ਨੇ ਅਫ਼ਗਾਨਿਸਤਾਨ ਵਿੱਚ ਭਾਰਤ, ਇਰਾਨ ਅਤੇ ਚੀਨ ਦੇ ਸਫ਼ਾਰਤਖ਼ਾਨਿਆਂ ਉੱਤੇ ਅਤਿਵਾਦੀ ਹਮਲੇ ਕਰਨ ਦਾ ਖ਼ਤਰਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਦੀ ਆਈਐੱਸਆਈਐੱਲ ਦੇ ਖਤਰੇ ਬਾਰੇ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। 





News Source link

- Advertisement -

More articles

- Advertisement -

Latest article