28.7 C
Patiāla
Monday, May 6, 2024

ਵਿਸ਼ਵ ਕੱਪ ਹਾਕੀ: ਭਾਰਤ ਦਾ ਫ਼ੈਸਲਾਕੁਨ ਮੈਚ ਅੱਜ

Must read


ਭੁਵਨੇਸ਼ਵਰ: ਭਾਰਤ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਆਪਣੇ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਭਲਕੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗਾ। ਭਾਰਤ ਆਪਣੇ ਮੁਕਾਬਲੇ ਕਮਜ਼ੋਰ ਵੇਲਜ਼ ਟੀਮ ਖ਼ਿਲਾਫ਼ ਖ਼ਰਾਬ ਪ੍ਰਦਰਸ਼ਨ ਕਾਰਨ ਸਿੱਧੇ ਆਖਰੀ ਅੱਠ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਿਹਾ ਹੈ। ਇਸ ਲਈ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੁਕਾਬਲਾ ਹਰ ਹਾਲ ਜਿੱਤਣਾ ਹੋਵੇਗਾ। ਉਧਰ, ਮਿਡਫੀਲਡਰ ਹਾਰਦਿਕ ਸਿੰਘ ਦੇ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਦਾ ਭਾਰਤੀ ਟੀਮ ਨੂੰ ਤਕੜਾ ਝਟਕਾ ਲੱਗਿਆ ਹੈ। ਹਾਰਦਿਕ ਇੰਗਲੈਂਡ ਖ਼ਿਲਾਫ਼ 15 ਜਨਵਰੀ ਨੂੰ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। -ਏਜੰਸੀ





News Source link

- Advertisement -

More articles

- Advertisement -

Latest article