30.8 C
Patiāla
Friday, May 17, 2024

ਬੈਂਕ ਕਰਜ਼ਾ ਧੋਖਾਧੜੀ: ਵੀਡੀਓਕਾਨ ਦੇ ਸੰਸਥਾਪਕ ਧੂਤ ਨੂੰ ਬੰਬੇ ਹਾਈ ਕੋਰਟ ਨੇ ਜ਼ਮਾਨਤ ਦਿੱਤੀ

Must read


ਮੁੰਬਈ, 20 ਜਨਵਰੀ

ਬੰਬੇ ਹਾਈ ਕੋਰਟ ਨੇ ਵੀਡੀਓਕਾਨ ਗਰੁੱਪ ਦੇ ਸੰਸਥਾਪਕ ਵੇਣੂਗੋਪਾਲ ਧੂਤ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਧੂਤ ਨੂੰ ਸੀਬੀਆਈ ਨੇ ਬੈਂਕ ਕਰਜ਼ਾ ਧੋਖਾਧੜੀ ਦੇ  ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।



News Source link

- Advertisement -

More articles

- Advertisement -

Latest article