40.6 C
Patiāla
Saturday, May 11, 2024

ਬਰਤਾਨੀਆ: ਗੋਰਿਆਂ ਦੇ ਦੇਸ਼ ’ਚ ਸੜਕਾਂ ’ਤੇ ਕਾਰ ਨਾਲ ਆਠੇ ਪਾਉਣ ਵਾਲੇ ਟੱਲੀ ਪੰਜਾਬੀ ਨੌਜਵਾਨ ਨੂੰ ਜੁਰਮਾਨਾ

Must read


ਲੰਡਨ, 18 ਜਨਵਰੀ

ਬਰਤਾਨੀਆ ਦੀ ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ 25 ਸਾਲਾ ਸਿੱਖ ਨੌਜਵਾਨ ਨੂੰ ਜੁਰਮਾਨਾ ਕੀਤਾ ਹੈ ਅਤੇ 22 ਮਹੀਨਿਆਂ ਲਈ ਵਾਹਨ ਚਲਾਉਣ ’ਤੇ ਪਾਬੰਦੀ ਲਗਾਈ ਹੈ। ਪਿਛਲੇ ਸਾਲ ਨਵੰਬਰ ਵਿੱਚ ਡਰਬੀਸ਼ਾਇਰ ਟਾਊਨ ਵਿੱਚ ਨਸ਼ੇ ’ਚ ਧੁੱਤ ਕਾਰ ਚਾਲਕ ਸੁਖਪ੍ਰੀਤ ਸਿੰਘ ਸੜਕ ’ਤੇ ਆਠੇ ਪਾਉਂਦਾ ਜਾ ਰਿਹਾ ਸੀ। ਪੁਲੀਸ ਨੂੰ ਕਾਰ ਵਿਚੋਂ ਸ਼ਰਾਬ ਦੇ ਖੁੱਲ੍ਹੇ ਕੈਨ ਮਿਲੇ ਸਨ। ਅਦਾਲਤ ਕਿਹਾ ਕਿ ਨੌਜਵਾਨ ਬਿਨਾਂ ਲਾਇਸੈਂਸ ਤੋਂ ਬੇਪ੍ਰਵਾਹੀ ਨਾਲ ਡਰਾਈਵਿੰਗ ਕਰ ਰਿਹਾ ਸੀ। ਉਸ ਨੇ ਬਿਨਾਂ ਕਿਸੇ ਕਾਰਨ ਕਾਰ ਸੜਕ ਦੇ ਵਿਚਕਾਰ ਰੋਕ ਦਿੱਤੀ। ਪੁਲੀਸ ਨੇ ਜਾਂਚ ਦੌਰਾਨ ਨੌਜਵਾਨ ਦੇ ਸ਼ਰਾਬੀ ਹੋਣ ਦੀ ਪੁਸ਼ਟੀ ਹੋਈ। ਅਦਾਲਤ ਨੇ ਉਸ ਨੂੰ  ਜੁਰਮਾਨਾ ਕੀਤਾ 22 ਮਹੀਨਿਆਂ ਲਈ ਡਰਾਈਵਿੰਗ ਕਰਨ ਤੋਂ ਅਯੋਗ ਕਰਾਰ ਦਿੱਤਾ।



News Source link
#ਬਰਤਨਆ #ਗਰਆ #ਦ #ਦਸ਼ #ਚ #ਸੜਕ #ਤ #ਕਰ #ਨਲ #ਆਠ #ਪਉਣ #ਵਲ #ਟਲ #ਪਜਬ #ਨਜਵਨ #ਨ #ਜਰਮਨ

- Advertisement -

More articles

- Advertisement -

Latest article