33.5 C
Patiāla
Friday, May 3, 2024

ਡੇਰਾਬੱਸੀ ਵਸਨੀਕ ਬਜ਼ੁਰਗ ਮਹੰਤ ਦਵਾਰਕਾ ਦਾਸ ਦੀ ਨਿਕਲੀ ਪੰਜ ਕਰੋੜ ਰੁਪਏ ਦੀ ਲਾਟਰੀ

Must read


ਹਰਜੀਤ ਸਿੰਘ

ਡੇਰਾਬੱਸੀ, 18 ਜਨਵਰੀ

ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਦੇ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। 88 ਸਾਲਾਂ ਦੇ ਮਹੰਤ ਦਵਾਰਕਾ ਦਾਸ ਨੇ ਜ਼ੀਰਕਪੁਰ ਤੋਂ ਕੁੱਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ। ਲਾਟਰੀ ਨਿਕਲਣ ਮਗਰੋਂ ਉਨ੍ਹਾਂ ਦੇ ਪਾਰਿਵਾਰ ਅਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਹੈ।





News Source link

- Advertisement -

More articles

- Advertisement -

Latest article