30.9 C
Patiāla
Thursday, May 16, 2024

ਉੜੀਸਾ: ਵਿਸ਼ਵ ਕੱਪ ਹਾਕੀ ’ਚ ਅਰਜਨਟੀਨਾ ਨੇ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾਇਆ

Must read


ਭੁਵਨੇਸ਼ਵਰ, 13 ਜਨਵਰੀ

ਸਾਬਕਾ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਵਿਸ਼ਵ ਦੀ 14ਵੇਂ ਨੰਬਰ ਦੀ ਦੱਖਣੀ ਅਫਰੀਕਾ ਟੀਮ ਨੂੰ ਅੱਜ ਇਥੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਏ ਮੈਚ ਵਿੱਚ 1-0 ਨਾਲ ਹਰਾ ਦਿੱਤਾ। ਅਰਜਨਟੀਨਾ ਨੇ 42ਵੇਂ ਮਿੰਟ ਵਿੱਚ ਕੈਸੇਲਾ ਮਾਈਕੋ ਦੇ ਮੈਦਾਨੀ ਯਤਨ ਰਾਹੀਂ ਜੇਤੂ ਗੋਲ ਕੀਤਾ। ਅਰਜਨਟੀਨਾ ਇੱਥੇ 16 ਜਨਵਰੀ ਨੂੰ ਵਿਸ਼ਵ ਦੇ ਨੰਬਰ ਇਕ ਆਸਟਰੇਲੀਆ ਨਾਲ ਭਿੜੇਗਾ, ਜਦਕਿ ਦੱਖਣੀ ਅਫਰੀਕਾ ਉਸੇ ਦਿਨ ਫਰਾਂਸ ਨਾਲ ਭਿੜੇਗਾ।





News Source link

- Advertisement -

More articles

- Advertisement -

Latest article