33.7 C
Patiāla
Sunday, May 19, 2024

ਗੁਹਾਟੀ: ਸ੍ਰੀਲੰਕਾ ਖ਼ਿਲਾਫ਼ ਪਹਿਲੇ ਇਕ ਦਿਨਾਂ ਮੈਚ ’ਚ ਭਾਰਤ ਦੀਆਂ 7 ਵਿਕਟਾਂ ’ਤੇ 373 ਦੌੜਾਂ

Must read


ਗੁਹਾਟੀ, 10 ਜਨਵਰੀ

ਭਾਰਤ ਨੇ ਅੱਜ ਇੱਥੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਇਕ ਦਿਨਾਂ ਮੈਚ ਵਿਚ ਪਹਿਲਾ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ‘ਤੇ 373 ਦੌੜਾਂ ਬਣਾਈਆਂ। ਭਾਰਤ ਲਈ ਰੋਹਿਤ ਸ਼ਰਮਾ ਨੇ 83 ਅਤੇ ਸ਼ੁਭਮਨ ਗਿੱਲ ਨੇ 70 ਦੌੜਾਂ ਬਣਾਈਆਂ। ਲੰਕਾ ਲਈ ਕਾਸੁਨ ਰਜਿਤਾ ਨੇ ਤਿੰਨ ਵਿਕਟਾਂ ਲਈਆਂ।





News Source link

- Advertisement -

More articles

- Advertisement -

Latest article