31.2 C
Patiāla
Tuesday, May 14, 2024

ਦੱਖਣੀ ਏਸ਼ਿਆਈ ਮੁਲਕਾਂ ਨਾਲ ਰੁਪਏ ’ਚ ਵਪਾਰ ਕਰਨ ਬਾਰੇ ਗੱਲਬਾਤ ਜਾਰੀ: ਆਰਬੀਆਈ ਗਵਰਨਰ

Must read


ਨਵੀਂ ਦਿੱਲੀ, 6 ਜਨਵਰੀ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅਤੇ ਕੇਂਦਰੀ ਬੈਂਕ ਰੁਪਏ ਵਿੱਚ ਸਰਹੱਦੋਂ ਪਾਰ ਵਪਾਰ ਲਈ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਨ। ਸ੍ਰੀ ਦਾਸ ਨੇ ਇਹ ਵੀ ਕਿਹਾ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਟੈਸਟਿੰਗ ਪੜਾਅ ਵਿੱਚ ਹੈ ਅਤੇ ਆਰਬੀਆਈ ਡਿਜੀਟਲ ਰੁਪਏ ਦੀ ਪੇਸ਼ਕਸ਼ ਬਾਰੇ ਬਹੁਤ ਸਾਵਧਾਨੀ ਤੇ ਧਿਆਨ ਨਾਲ ਅੱਗੇ ਵੱਧ ਰਿਹਾ ਹੈ।



News Source link

- Advertisement -

More articles

- Advertisement -

Latest article