35 C
Patiāla
Thursday, May 16, 2024

ਐੱਨਸੀਐੱਲਏਟੀ ਨੇ ਗੂਗਲ ਨੂੰ 1337.76 ਕਰੋੜ ਰੁਪਏ ਜੁਰਮਾਨੇ ਦਾ 10% ਭੁਗਤਾਨ ਕਰਨ ਲਈ ਕਿਹਾ

Must read


ਨਵੀਂ ਦਿੱਲੀ, 4 ਜਨਵਰੀ

ਨੈਸ਼ਨਲ ਕੰਪਨੀ ਲਾਅ ਅਪੀਲੀ ਟ੍ਰਿਬਿਊਨਲ (ਐੱਨਸੀਐੱਲਏਟੀ) ਨੇ ਗੂਗਲ ਨੂੰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਵੱਲੋਂ ਲਗਾਏ ਗਏ 1,337.76 ਕਰੋੜ ਰੁਪਏ ਦੇ ਜੁਰਮਾਨੇ ਦਾ 10 ਫ਼ੀਸਦ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਦੋ ਜੱਜਾਂ ਦੇ ਐੱਨਸੀਐੱਲਏਟੀ ਬੈਂਚ ਨੇ ਸੀਸੀਆਈ ਵੱਲੋਂ ਲਗਾਏ ਜੁਰਮਾਨੇ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਹੋਰ ਧਿਰਾਂ ਨੂੰ ਸੁਣਨ ਤੋਂ ਬਾਅਦ ਹੀ ਕੋਈ ਆਦੇਸ਼ ਦੇਵੇਗਾ।



News Source link

- Advertisement -

More articles

- Advertisement -

Latest article