35.8 C
Patiāla
Saturday, May 18, 2024

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਮੂਧੇ ਮੂੰਹ ਡਿੱਗਿਆ

Must read


ਮੁੰਬਈ: ਅਮਰੀਕੀ ਡਾਲਰ ਮੁਕਾਬਲੇ ਰੁਪਿਆ ਅੱਜ 22 ਪੈਸੇ ਦੀ ਗਿਰਾਵਟ ਨਾਲ 83 ਰੁਪਏ ਪ੍ਰਤੀ ਡਾਲਰ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਜਾ ਕੇ ਬੰਦ ਹੋਇਆ। ਵਿਦੇਸ਼ਾਂ ’ਚ ਡਾਲਰ ਦੀ ਮਜ਼ਬੂਤੀ ਹੋਣ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਕਾਰਨ ਰੁਪਏ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਰੁਪਿਆ 82.69 ਪ੍ਰਤੀ ਡਾਲਰ ਦੇ ਪੱਧਰ ’ਤੇ ਖੁੱਲ੍ਹਿਆ ਪਰ ਬਾਅਦ ਵਿੱਚ ਇਹ ਸ਼ੁਰੂਆਤੀ ਲਾਭ ਗੁਆਉਣ ਮਗਰੋਂ 83 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਅਤੇ ਕਾਰੋਬਾਰ ਦੇ ਅੰਤ ਤੱਕ 22 ਪੈਸੇ ਟੁੱਟ ਕੇ 83 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। -ਪੀਟੀਆਈ



News Source link

- Advertisement -

More articles

- Advertisement -

Latest article