31.7 C
Patiāla
Friday, May 3, 2024

ਸੁਪਰੀਮ ਕੋਰਟ ਦਾ ਨੋਟਬੰਦੀ ਬਾਰੇ ਫ਼ੈਸਲਾ ਇਤਿਹਾਸਕ, ਰਾਹੁਲ ਮੁਆਫ਼ੀ ਮੰਗਣ: ਭਾਜਪਾ

Must read


ਨਵੀਂ ਦਿੱਲੀ, 2 ਜਨਵਰੀ

ਭਾਜਪਾ ਨੇ ਨੋਟਬੰਦੀ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ‘ਇਤਿਹਾਸਕ’ ਕਰਾਰ ਦਿੰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਕੀ ਉਹ ਦੇਸ਼ ‘ਚ ਨੋਟਬੰਦੀ ਵਿਰੁੱਧ ਮੁਹਿੰਮ ਚਲਾਉਣ ਲਈ ਮੁਆਫ਼ੀ ਮੰਗਣਗੇ।



News Source link

- Advertisement -

More articles

- Advertisement -

Latest article