26.9 C
Patiāla
Monday, May 13, 2024

ਬੀਐੱਸਐੱਫ ਨੇ ਗੁਰਦਾਸਪੁਰ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਘੁਸਪੈਠੀਆ ਮਾਰਿਆ

Must read


 ਨਵੀਂ ਦਿੱਲੀ, 3 ਦਸੰਬਰ

ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਗੁਰਦਾਸਪੁਰ ਸੈਕਟਰ ਵਿੱਚ ਬੀਐੱਸਐੱਫ ਨੇ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਸਵੇਰੇ 8 ਵਜੇ ਦੇ ਕਰੀਬ ਲੱਗਾ ਅਤੇ ਮੰਨਿਆ ਜਾ ਰਿਹਾ ਹੈ ਕਿ ਘੁਸਪੈਠੀਆ ਹਥਿਆਰਬੰਦ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ‘ਚ ਤਲਾਸ਼ੀ ਜਾਰੀ ਹੈ। ਪਹਿਲਾਂ ਬੀਐੱਸਐੱਫ ਨੇ ਕਿਹਾ ਸੀ ਕਿ ਦੋ ਘੁਸਪੈਠੀਏ ਮਾਰੇ ਗੲ ਹਨ।

 

 

 





News Source link

- Advertisement -

More articles

- Advertisement -

Latest article