38 C
Patiāla
Friday, May 3, 2024

ਸ਼ੰਭੂ ਬੈਰੀਅਰ ’ਤੇ ਟਰੱਕ ਅਪਰੇਟਰਾਂ ਦੇ ਧਰਨੇ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ, ਪੁਲੀਸ ਨੇ ਟ੍ਰੈਫਿਕ ਹੋਰ ਪਾਸਿਆਂ ਨੂੰ ਮੋੜੀ

Must read


ਅਮਨ ਸੂਦ

ਪਟਿਆਲਾ, 31 ਦਸੰਬਰ

ਸ਼ੰਭੂ ਵਿੱਚ ਟਰੱਕ ਅਪਰੇਟਰਾਂ ਦੇ ਧਰਨੇ ਕਾਰਨ ਪੁਲੀਸ ਕਈ ਥਾਵਾਂ ’ਤੇ ਆਵਾਜਾਈ ਨੂੰ ਦੂਜੇ ਰਾਹਾਂ ਤੋਂ ਲੰਘਾ ਰਹੀ ਹੈ। ਟਰੱਕ ਅਪਰੇਟਰਾਂ ਦੀ ਮੰਗ ਹੈ ਕਿ ਸਰਕਾਰ ਪੰਜਾਬ ਭਰ ਦੀਆਂ ਟਰੱਕ ਯੂਨੀਅਨਾਂ ਬਹਾਲ ਕਰੇ। ਘਨੌਰ ਦੇ ਡੀਐੱਸਪੀ ਰਘਬੀਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਦਿੱਲੀ ਵਾਲੇ ਪਾਸੇ ਤੋਂ ਆਉਣ ਵਾਲੀ ਟਰੈਫਿਕ ਨੂੰ ਜ਼ੀਰਕਪੁਰ ਵੱਲ ਮੋੜ ਦਿੱਤਾ ਗਿਆ ਹੈ।



News Source link

- Advertisement -

More articles

- Advertisement -

Latest article