29.9 C
Patiāla
Monday, May 13, 2024

ਅਮਰੀਕਾ: ਮਿਕੀ ਹੋਥੀ ਕੈਲੀਫੋਰਨੀਆ ਦੇ ਪਹਿਲੇ ਸਿੱਖ ਮੇਅਰ ਬਣੇ

Must read


ਨਿਊਯਾਰਕ (ਅਮਰੀਕਾ), 25 ਦਸੰਬਰ

ਮਿਕੀ ਹੋਥੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਸ਼ਹਿਰ ਲੋਡੀ ਦਾ ਮੇਅਰ ਚੁਣ ਲਿਆ ਗਿਆ ਹੈ। ਉਹ ਸ਼ਹਿਰ ਦੇ ਇਤਿਹਾਸ ਵਿੱਚ ਅਜਿਹਾ ਵੱਡਾ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਹਨ। ਹੋਥੀ ਦੇ ਮਾਤਾ-ਪਿਤਾ ਭਾਰਤ ਤੋਂ ਹਨ।



News Source link
#ਅਮਰਕ #ਮਕ #ਹਥ #ਕਲਫਰਨਆ #ਦ #ਪਹਲ #ਸਖ #ਮਅਰ #ਬਣ

- Advertisement -

More articles

- Advertisement -

Latest article