31.7 C
Patiāla
Saturday, May 4, 2024

ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 18 ਮੌਤਾਂ, ਘਰਾਂ ਤੇ ਕਾਰੋਬਾਰਾਂ ਦੀ ਬੱਤੀ ਗੁੱਲ ਤੇ ਲੋਕ ਕ੍ਰਿਸਮਸ ਮਨਾਉਣਗੇ ਹਨੇਰੇ ’ਚ

Must read


ਬੈਫਲੋ (ਅਮਰੀਕਾ), 25 ਦਸੰਬਰ

ਅਮਰੀਕਾ ਵਿੱਚ ਬਰਫੀਲੇ ਤੂਫਾਨ ਨੇ ਘੱਟੋ-ਘੱਟ 18 ਲੋਕਾਂ ਦੀ ਜਾਨ ਲੈ ਲਈ ਹੈ, ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਨੂੰ ਦੀ ਬੱਤੀ ਗੁੱਲ ਹੋ ਗਈ ਹੈ। ਇਸ ਕਾਰਨ ਕ੍ਰਿਸਮਸ ਲੋਕਾਂ ਨੂੰ ਹਨੇਰੇ ਵਿੱਚ ਮਨਾਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਤੂਫਾਨ ਨੇ ਬੈਫਲੋ, ਨਿਊਯਾਰਕ ਵਿਚ ਕਾਫੀ ਤਬਾਹੀ ਮਚਾਈ ਅਤੇ ਤੂਫਾਨ ਦੇ ਨਾਲ ਬਰਫੀਲੀਆਂ ਹਵਾਵਾਂ ਵੀ ਚੱਲੀਆਂ। ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ। ਸੜਕੀ  ਤੇ ਰੇਲ ਆਵਾਜਾਈ ਠੱਪ ਹੋ ਗਈ ਹੈ।





News Source link

- Advertisement -

More articles

- Advertisement -

Latest article