20.5 C
Patiāla
Thursday, May 2, 2024

ਪਾਕਿਸਤਾਨੀ ਥਲ ਸੈਨਾ ਦੇ ਨਵੇਂ ਮੁਖੀ ਆਸਿਮ ਮੁਨੀਰ ਨੇ ਅਹੁਦਾ ਸੰਭਾਲਿਆ

Must read


ਇਸਲਾਮਾਬਾਦ, 29 ਨਵੰਬਰ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਜਨਰਲ ਆਸਿਮ ਮੁਨੀਰ ਨੇ ਅੱਜ ਦੇਸ਼ ਦੇ ਨਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ ਨੂੰ 2016 ‘ਚ ਤਿੰਨ ਸਾਲਾਂ ਲਈ ਫੌਜ ਮੁਖੀ ਨਿਯੁਕਤ ਕੀਤਾ ਗਿਆ ਸੀ। ਸਾਲ 2019 ਵਿੱਚ ਉਨ੍ਹਾਂ ਨੂੰ ਤਿੰਨ ਸਾਲ ਦਾ ਸੇਵਾ ਵਾਧਾ ਦਿੱਤਾ ਗਿਆ ਸੀ। ਮੁਨੀਰ ਨੇ ‘ਜਨਰਲ ਹੈੱਡਕੁਆਰਟਰ’ ‘ਚ ਸਮਾਰੋਹ ਦੌਰਾਨ ਅਹੁਦਾ ਸੰਭਾਲ ਲਿਆ।





News Source link

- Advertisement -

More articles

- Advertisement -

Latest article