44.8 C
Patiāla
Friday, May 17, 2024

ਜੇ ਐਪਲ ਤੇ ਗੂਗਲ ਨੇ ਟਵਿੱਟਰ ਹਟਾਇਆ ਤਾਂ ਆਪਣਾ ਸਮਾਰਟਫੋਨ ਤਿਆਰ ਕਰਾਂਗਾ: ਮਸਕ

Must read


ਸਾਂ ਫਰਾਂਸਿਸਕੋ: ਐਪਲ ਤੇ ਗੂਗਲ ਵੱਲੋਂ ਟਵਿੱਟਰ ਦੀ ਕੀਤੀ ਜਾ ਰਹੀ ਸਮੀਖਿਆ ਬਾਰੇ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ‘ਬਦਲ’ ਵਜੋਂ ਆਪਣਾ ਸਮਾਰਟਫੋਨ ਤਿਆਰ ਕਰੇਗਾ। ਮਸਕ ਨੂੰ ਚਿੰਤਾ ਹੈ  ਕਿ ਉਸ ਦਾ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਐਪ ਸਟੋਰਾਂ ਤੋਂ ਹਟਾਇਆ ਜਾ ਸਕਦਾ ਹੈ।’ -ਆਈਏਐੱਨਐੱਸ



News Source link

- Advertisement -

More articles

- Advertisement -

Latest article