23.9 C
Patiāla
Friday, May 3, 2024

ਇੰਡੋਨੇਸ਼ੀਆ: ਜਾਵਾ ਟਾਪੂ ’ਤੇ 5.6 ਦੀ ਤੀਬਰਤਾ ਭੂਚਾਲ; 56 ਮੌਤਾਂ, 700 ਤੋਂ ਵੱਧ ਜ਼ਖ਼ਮੀ

Must read


ਜਕਾਰਤਾ, 21 ਨਵੰਬਰ

ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਅੱਜ  5.6 ਦੀ ਤੀਬਰਤਾ ਭੂਚਾਲ ਆਇਆ, ਜਿਸ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਗਲੀਆਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ। ‘ਏਜੰਸੀਆਂ’ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੂਚਾਲ ਵਿੱਚ ਘੱਟੋ-ਘੱਟ 56 ਲੋਕਾਂ ਦੀ ਜਾਨ ਚਲੀ ਗਈ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ 5.6 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ਵਿੱਚ ਧਰਤੀ ਵਿੱਚ 10 ਕਿਲੋਮੀਟਰ (6.2 ਮੀਲ) ਹੇਠਾਂ ਸੀ। -ਏਜੰਸੀਆਂ

ਸਿਆਨਜੁਰ ਵਿੱਚ ਭੂਚਾਲ ਕਾਰਨ ਨੁਕਸਾਨੀ ਗਈ ਸਕੂਲ ਦੀ ਇਮਾਰਤ। 

ਜਕਾਰਾਤਾ ਜ਼਼ਿਲ੍ਹੇ ’ਚ ਭੁਚਾਲ ਦੇ ਝਟਕੇ ਲੱਗਣ ਮਗਰੋਂ ਇਮਾਰਤਾਂ ਵਿੱਚ ਬਾਹਰ ਨਿਕਲ ਕੇ ਖੜ੍ਹੇ ਹੋਏ ਲੋਕ। -ਫੋਟੋ: ਏਪੀ/ਪੀਟੀਆਈ





News Source link

- Advertisement -

More articles

- Advertisement -

Latest article