31.5 C
Patiāla
Wednesday, May 15, 2024

ਐਮਾਜ਼ੋਨ ਨੇ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕੀਤੀ

Must read


ਨਿਊਯਾਰਕ, 17 ਨਵੰਬਰ

ਐਮਾਜ਼ੋਨ ਨੇ ਵੱਡੇ ਪੱਧਰ ‘ਤੇ ਛਾਂਟੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਕੈਲੀਫੋਰਨੀਆ ਵਿਚ ਆਪਣੇ ਖੇਤਰੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ 260ਵ ਵਿਅਕਤੀਆਂ ਨੂੰ ਵੱਖ-ਵੱਖ ਕੇਂਦਰਾਂ ਤੋਂ ਕੱਢਿਆ ਜਾਵੇਗਾ। ਛਾਂਟੀ ਦਾ ਇਹ ਕਦਮ 17 ਜਨਵਰੀ ਤੋਂ ਲਾਗੂ ਹੋਵੇਗਾ। ਐਮਾਜ਼ੋਨ ਦੇ ਦੁਨੀਆ ਭਰ ਵਿੱਚ 15 ਲੱਖ ਤੋਂ ਵੱਧ ਕਰਮਚਾਰੀ ਹਨ। ਸੂਤਰਾਂ ਮੁਤਾਬਕ ਕੰਪਨੀ 10 ਹਾਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਕੱਢੇਗੀ।



News Source link

- Advertisement -

More articles

- Advertisement -

Latest article