30.3 C
Patiāla
Wednesday, May 8, 2024

ਨੇਪਾਲ ’ਚ ਭੂਚਾਲ ਕਾਰਨ 6 ਮੌਤਾਂ, ਉੱਤਰੀ ਭਾਰਤ ’ਚ ਲੋਕ ਸਹਿਮੇ

Must read


ਨਵੀਂ ਦਿੱਲੀ/ਕਾਠਮੰਡੂ, 9 ਨਵੰਬਰ

ਨੇਪਾਲ ਵਿੱਚ 6.6 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 5 ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਨੇਪਾਲ ਦੀ ਸਰਹੱਦ ਨਾਲ ਲੱਗਦੇ ਉੱਤਰਾਖੰਡ ਦੇ ਪਿਥੌਰਾਗੜ੍ਹ ਨੇੜੇ ਹਿਮਾਲੀਅਨ ਖੇਤਰ ‘ਚ 6.3 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਉੱਤਰੀ ਭਾਰਤ ਵਿੱਚ ਮਹਿਸੂਸ ਕੀਤੇ ਗਏ। ਦਿੱਲੀ, ਗੁਰੂਗ੍ਰਾਮ, ਗ਼ਾਜ਼ੀਆਬਾਦ ਤੇ ਲਖਨਊ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ।





News Source link

- Advertisement -

More articles

- Advertisement -

Latest article