24.2 C
Patiāla
Monday, April 29, 2024

ਦੁਕਾਨਦਾਰ ਦੀ ਨਿਕਲੀ ਢਾਈ ਕਰੋੜ ਦੀ ਲਾਟਰੀ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 7 ਨਵੰਬਰ

ਜ਼ਿਲ੍ਹਾ ਮੋਗਾ ਅਧੀਨ ਆਉਂਦੇ ਬਾਘਾ ਪੁਰਾਣਾ ਦੇ ਦੁਕਾਨਦਾਰ ਜਸਵੀਰ ਸਿੰਘ ਦੀ ਨਾਗਾਲੈਂਡ ਸਟੇਟ ਦੀ ‘ਡੀਅਰ 500 ਬਾਇ-ਮੰਥਲੀ ਲਾਟਰੀ’ ਤਹਿਤ ਢਾਈ ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਇਸ ਲਾਟਰੀ ਦਾ ਡਰਾਅ ਲੰਘੀ 5 ਨਵੰਬਰ ਨੂੰ ਕੋਹਿਮਾ ਵਿੱਚ ਕੱਢਿਆ ਗਿਆ ਸੀ। ਜਸਵੀਰ ਸਿੰਘ ਦਾ ਢਾਈ ਕਰੋੜ ਦਾ ਇਹ ਡਰਾਅ ਲਾਟਰੀ ਟਿਕਟ ਨੰਬਰ ਏ-261876 ਰਾਹੀਂ ਨਿਕਲਿਆ ਹੈ। ਜਸਵੀਰ ਐਲੂਮੀਨੀਅਮ ਦੀ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਉਸ ਨੇ ਕਿਹਾ ਕਿ ਉਸ ਨੇ ਲਾਟਰੀ ਦੀ ਟਿਕਟ ਮੋਗਾ ਸਥਿਤ ਸਟਾਲ ਤੋਂ ਖਰੀਦੀ ਸੀ।





News Source link

- Advertisement -

More articles

- Advertisement -

Latest article