43.2 C
Patiāla
Thursday, May 16, 2024

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ 61,000 ਦੇ ਅੰਕੜੇ ਨੂੰ ਟੱਪਿਆ

Must read


ਮੁੰਬਈ, 7 ਨਵੰਬਰ

ਬੈਂਕਿੰਗ, ਵਾਹਨ ਤੇ ਵਿੱਤੀ ਸ਼ੇਅਰਾਂ ਦੀ ਖਰੀਦ ਵਧਣ ਨਾਲ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 360 ਅੰਕਾਂ ਦੇ ਉਛਾਲ ਨਾਲ 61,000 ਦੇ ਅੰਕੜੇ ਨੂੰ ਟੱਪ ਗਿਆ। ਸੈਂਸੈਕਸ 362.24 ਅੰਕਾਂ ਜਾਂ 0.59 ਫੀਸਦ ਦੇ ਲਾਭ ਨਾਲ 61,312.60 ਦੇ ਅੰਕੜੇ ਨੂੰ ਪੁੱਜ ਗਿਆ। ਉਧਰ ਨੈਸ਼ਨਲ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਕਾਰੋਬਾਰ ਵਿੱਚ 104.55 ਨੁਕਤਿਆਂ ਦੇ ਉਛਾਲ ਨਾਲ 18,221.70 ਦੇ ਪੱਧਰ ’ਤੇ ਰਿਹਾ। ਐੱਸਬੀਆਈ ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿੱਚ 4.38 ਫੀਸਦ ਵਧਿਆ। -ਪੀਟੀਆਈ



News Source link

- Advertisement -

More articles

- Advertisement -

Latest article