38 C
Patiāla
Friday, May 3, 2024

ਕੇਂਦਰ ਨੇ ਸੀਜ਼ਨ 2022-23 ਦੌਰਾਨ 60 ਲੱਖ ਟਨ ਚੀਨੀ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ

Must read


ਨਵੀਂ ਦਿੱਲੀ, 6 ਨਵੰਬਰ

ਸਰਕਾਰ ਨੇ ਅੱਜ ਚੀਨੀ ਸੀਜ਼ਨ 2022-23 ਦੌਰਾਨ ਕੋਟੇ ਦੇ ਅਧਾਰ ’ਤੇ 60 ਲੱਖ ਟਨ ਚੀਨੀ ਬਰਾਮਦ ਕਰਨ ਦੀ ਆਗਿਆ ਦਿੱਤੀ ਹੈ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। 



News Source link

- Advertisement -

More articles

- Advertisement -

Latest article