25 C
Patiāla
Monday, April 29, 2024

ਟੀ-20 ਵਿਸ਼ਵ ਕੱਪ ਕ੍ਰਿਕਟ: ਐਤਵਾਰ ਨੂੰ ਭਾਰਤ ਲਈ ਜ਼ਿੰਬਾਬਵੇ ਨੂੰ ਹਰ ਹਾਲ ਹਰਾਉਣਾ ਪਵੇਗਾ

Must read


ਮੈਲਬੋਰਨ, 5 ਨਵੰਬਰ

ਭਾਰਤ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਐਤਵਾਰ ਨੂੰ ਜ਼ਿੰਬਾਬਵੇ ਖ਼ਿਲਾਫ਼ ਹਰ ਹਾਲ ਵਿੱਚ ਜਿੱਤ ਦਰਜ ਕਰਨੀ ਪਵੇਗੀ ਅਤੇ ਕਪਤਾਨ ਰੋਹਿਤ ਸ਼ਰਮਾ ਵੀ ਇਸ ਮੈਚ ਵਿੱਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰੇਗਾ। ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ‘ਚ ਵਿਰਾਟ ਕੋਹਲੀ ਸ਼ਾਨਦਾਰ ਫਾਰਮ ‘ਚ ਹੈ, ਜਦਕਿ ਕੇਐੱਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀਆਂ ਨੇ ਵੀ ਕੁਝ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਪਰ ਭਾਰਤੀ ਕਪਤਾਨ ਨੇ ਅਜੇ ਲੰਬੀ ਪਾਰੀ ਖੇਡਣੀ ਹੈ।





News Source link

- Advertisement -

More articles

- Advertisement -

Latest article