31.4 C
Patiāla
Sunday, May 12, 2024

ਟੀ-20 ਵਿਸ਼ਵ ਕੱਪ: ਸ੍ਰੀਲੰਕਾ ਨੇ ਆਇਰਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

Must read


ਹੋਬਾਰਟ, 23 ਅਕਤੂਬਰ

ਸ੍ਰੀਲੰਕਾ ਨੇ ਇੱਥੇ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ ਆਇਰਲੈਂਡ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਆਇਰਲੈਂਡ ਦੀ ਕ੍ਰਿਕਟ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 128 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਟੀਮ ਨੇ ਨਿਰਧਾਰਿਤ 129 ਦੌੜਾਂ ਦਾ ਟੀਚਾ 15 ਓਵਰਾਂ ਵਿੱਚ ਹੀ ਸਿਰਫ਼ ਇੱਕ ਵਿਕਟ ਗੁਆ ਕੇ 133 ਬਣਾਉਂਦਿਆਂ ਹਾਸਲ ਕਰ ਲਿਆ। ਸ੍ਰੀਲੰਕਾ ਵੱਲੋਂ ਕੁਸਲ ਮੈਂਡਿਸ ਨੇ 68 ਦੌੜਾਂ ਦੀ ਪਾਰੀ ਖੇਡੀ। ਧਨੰਜੈ ਡੀਸਿਲਵਾ ਨੇ 31 ਦੌੜਾਂ ਅਤੇ ਚਾਰਿਥ ਅਸਾਲੰਕਾ ਨੇ ਨਾਬਾਦ 31 ਦੌੜਾਂ ਦਾ ਬਣਾਈਆਂ।





News Source link

- Advertisement -

More articles

- Advertisement -

Latest article