35.2 C
Patiāla
Tuesday, April 30, 2024

ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਚੈਂਪੀਅਨ ਆਸਟਰੇਲੀਆ ਨੂੰ 89 ਦੌੜਾਂ ਨਾਲ ਹਰਾਇਆ

Must read


ਸਿਡਨੀ, 22 ਅਕਤੂਬਰ

ਨਿਊਜ਼ੀਲੈਂਡ ਨੇ ਇੱਥੇ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ 89 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਸੁਪਰ 12 ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ। ਡੇਵੋਨ ਕੋਨਵੇ ਨੇ 58 ਗੇਂਦਾਂ ‘ਤੇ ਅਜੇਤੂ 92 ਦੌੜਾਂ ਦੀ ਪਾਰੀ ਖੇਡ ਕੇ ਨਿਊਜ਼ੀਲੈਂਡ ਨੂੰ ਤਿੰਨ ਵਿਕਟਾਂ ‘ਤੇ 200 ਦੌੜਾਂ ਤੱਕ ਪਹੁੰਚਾਇਆ। ਕੀਵੀਜ਼ ਨੇ ਫਿਰ ਅਨੁਸ਼ਾਸਿਤ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੇ ਮੇਜ਼ਬਾਨ ਟੀਮ ਨੂੰ 17.1 ਓਵਰਾਂ ਵਿੱਚ 111 ਦੌੜਾਂ ‘ਤੇ ਆਊਟ ਕਰ ਦਿੱਤਾ। 





News Source link

- Advertisement -

More articles

- Advertisement -

Latest article