23.9 C
Patiāla
Tuesday, April 30, 2024

ਲਗਾਤਾਰ ਦੂਜੇ ਸਾਲ ਐੱਫਆਈਐੱਚ ਦਾ ਸਰਵੋਤਮ ਖਿਡਾਰੀ ਚੁਣਿਅ ਗਿਆ ਹਰਮਨਪ੍ਰੀਤ ਸਿੰਘ

Must read


ਨਵੀਂ ਦਿੱਲੀ, 7 ਅਕਤੂਬਰ

ਭਾਰਤੀ ਹਾਕੀ ਦੇ ਡਿਫੈਂਡਰ ਤੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਅੱਜ ਇਥੇ ਲਗਾਤਾਰ ਦੂਜੀ ਵਾਰ ਪੁਰਸ਼ ਵਰਗ ਵਿੱਚ ਐੱਫਆਈਐੱਚ ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਹਰਮਨਪ੍ਰੀਤ ਲਗਾਤਾਰ ਸਾਲਾਂ ‘ਚ ਪੁਰਸ਼ ਵਰਗ ‘ਚ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਣ ਵਾਲਾ ਚੌਥਾ ਖਿਡਾਰੀ ਹੈ।





News Source link

- Advertisement -

More articles

- Advertisement -

Latest article