38.2 C
Patiāla
Friday, May 3, 2024

ਰੁਪਏ ’ਚ ਰਿਕਾਰਡ ਗਿਰਾਵਟ: ਡਾਲਰ ਦੇ ਮੁਕਾਬਲੇ 81.94 ’ਤੇ ਆਇਆ

Must read


ਮੁੰਬਈ, 6 ਅਕਤੂਬਰ

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦਰਮਿਆਨ ਅੱਜ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 32 ਪੈਸੇ ਡਿੱਗ ਕੇ 81.94 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ।



News Source link

- Advertisement -

More articles

- Advertisement -

Latest article