38.2 C
Patiāla
Friday, May 3, 2024

ਟ੍ਰਿਬਿਊਨਲ ਵੱਲੋਂ ਮੇਜਰ ਜਨਰਲ ਖ਼ਿਲਾਫ਼ ਕਾਰਵਾਈ ਰੱਦ; ਢਿੱਲੀ ਕਾਰਵਾਈ ਨੂੰ ਲੈ ਕੇ ਫ਼ੌਜੀ ਅਧਿਕਾਰੀਆਂ ਦੀ ਝਾੜ-ਝੱਬ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਸਤੰਬਰ

ਹਥਿਆਰਬੰਦ ਬਲਾਂ ਦੇ ਟ੍ਰਿਬਿਊਨਲ ਨੇ ਸੁਰੱਖਿਆ ਉਪਕਰਨਾਂ ਦੀ ਖ਼ਰੀਦੋ-ਫਰੋਖਤ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਇੱਕ ਮੇਜਰ ਜਨਰਲ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਨੂੰ ਰੱਦ ਕਰਦਿਆਂ ਜਾਂਚ ਵਿੱਚ ਢਿੱਲ-ਮਠ ਵਾਲਾ ਰਵੱਈਆ ਅਪਣਾਉਣ ’ਤੇ ਫ਼ੌਜੀ ਅਧਿਕਾਰੀਆਂ ਨੂੰ ਕਰੜੇ ਹੱਥੀਂ ਲਿਆ। ਜਸਟਿਸ ਰਾਜਿੰਦਰ ਮੈਨਨ ਅਤੇ ਲੈਫਟੀਨੈਂਟ ਜਨਰਲ ਪੀਐੱਫ ਹਰੀਜ਼ ਆਧਾਰਿਤ ਟ੍ਰਿਬਿਊਨਲ ਦੇ ਬੈਂਚ ਨੇ ਅੱਜ ਆਦੇਸ਼ ਦਿੱਤਾ, ‘‘ਕੋਰਟ ਆਫ ਇਨਕੁਆਇਰੀ (ਸੀਓਆਈ) ਦੀ ਪੂਰੀ ਕਾਰਵਾਈ ਨੂੰ ਲਾਂਭੇ ਕਰ ਦਿੱਤਾ ਗਿਆ, ਜਿਸ ਕਾਰਨ ਪਟੀਸ਼ਨਰ ਨੂੰ ਕੋਰਟ ਆਫ ਇਨਕੁਆਇਰੀ ਦੀਆਂ ਸਾਰੀਆਂ ਕਾਰਵਾਈਆਂ ਤੋਂ ਰਾਹਤ ਮਿਲੀ।’’





News Source link

- Advertisement -

More articles

- Advertisement -

Latest article