32.5 C
Patiāla
Monday, May 6, 2024

ਡਰੱਗਜ਼ ਕੰਟਰੋਲਰ ਜਨਰਲ ਨੇ ਭਾਰਤ ਬਾਇਓਟੈੱਕ ਦੀ ਨੇਜ਼ਲ ਕੋਵਿਡ ਵੈਕਸੀਨ ਨੂੰ ਐਮਰਜੰਸੀ ਵਰਤੋਂ ਲਈ ਹਰੀ ਝੰਡੀ ਦਿੱਤੀ

Must read


ਨਵੀਂ ਦਿੱਲੀ, 6 ਸਤੰਬਰ

ਭਾਰਤ ਬਾਇਓਟੈੱਕ ਦੀ ਇੰਟਰਾਨੇਜ਼ਲ (ਨੱਕ ਰਾਹੀਂ ਦਿੱਤੀ ਜਾਣ ਵਾਲੀ ਦਵਾਈ) ਕੋਵਿਡ ਵੈਕਸੀਨ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ(ਡੀਸੀਜੀਆਈ) ਨੇ ਐਮਰਜੰਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਇਹ ਫਿਲਹਾਲ 18 ਸਾਲ ਤੋਂ ਉਪਰ ਵਾਲਿਆਂ ਲਈ ਹੈ।



News Source link

- Advertisement -

More articles

- Advertisement -

Latest article