27.8 C
Patiāla
Friday, May 3, 2024

ਹਲਵਾਈਆਂ ਦੀਆਂ ਪੰਜੇ ਉਂਗਲਾਂ ਘਿਓ ’ਚ: ਦੇਸ਼ ’ਚ ਇਸ ਸਾਲ ਮਠਿਆਈ ਤੇ ਨਮਕੀਨ ਦਾ 1.25 ਲੱਖ ਕਰੋੜ ਦਾ ਕਾਰੋਬਾਰ ਤੋੜੇਗਾ ਸਾਰੇ ਰਿਕਾਰਡ

Must read


ਇੰਦੌਰ, 4 ਸਤੰਬਰ਼

ਭਾਰਤ ਵਿੱਚ ਕੋਵਿਡ-19 ਦਾ ਕਹਿਰ ਘਟਣ ਨਾਲ ਤਿਉਹਾਰਾਂ ਦਾ ਰਵਾਇਤੀ ਨਜ਼ਾਰਾ ਵਾਪਸ ਆ ਰਿਹਾ ਹੈ। ਉਦਯੋਗਿਕ ਫੈਡਰੇਸ਼ਨ ਦਾ ਅਨੁਮਾਨ ਹੈ ਕਿ ਮਠਿਆਈਆਂ ਅਤੇ ਨਮਕੀਨਾਂ ਦਾ ਕੁੱਲ ਕਾਰੋਬਾਰ ਚਾਲੂ ਵਿੱਤੀ ਸਾਲ ਵਿੱਚ 1.25 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਸਕਦਾ ਹੈ। ਡਾਇਰੈਕਟਰ, ਫੈਡਰੇਸ਼ਨ ਆਫ਼ ਸਵੀਟਸ ਐਂਡ ਨਮਕੀਨ ਮੈਨੂਫੈਕਚਰਰਜ਼ ਫ਼ਿਰੋਜ਼ ਐੱਚ. ਨਕਵੀ ਨੇ ਕਿਹਾ,‘ਤਿਉਹਾਰ ਦੀ ਖੁਸ਼ੀ ਨਾਲ ਮਹਾਮਾਰੀ ਦਾ ਗ੍ਰਹਿਣ ਹਟਣ ਨਾਲ ਇਸ ਵਾਰ ਰੱਖੜੀ ਦੇ ਦਿਨ ਮਠਿਆਈਆਂ ਅਤੇ ਨਮਕੀਨ ਦਾ ਕਾਰੋਬਾਰ ਜ਼ਬਰਦਸਤ ਸੀ। ਗਣੇਸ਼ ਉਤਸਵ ਦੌਰਾਨ ਮੋਦਕ ਅਤੇ ਹੋਰ ਮਠਿਆਈਆਂ ਦੀ ਮੰਗ ਵਧ ਗਈ ਹੈ। ਇਹ ਰੁਝਾਨ ਦੁਸਹਿਰੇ, ਦੀਵਾਲੀ ਅਤੇ ਹੋਲੀ ਤੱਕ ਜਾਰੀ ਰਹਿਣ ਦੀ ਉਮੀਦ ਹੈ।



News Source link

- Advertisement -

More articles

- Advertisement -

Latest article