25 C
Patiāla
Monday, April 29, 2024

ਕੈਪਟਨ ਅਮਰਿੰਦਰ ਸਿੰਘ ਨੇ ਪੁੱਤ ਨੂੰ ਨਾਲ ਲੈ ਕੇ ਮੋਦੀ ਨਾਲ ਮੁਲਾਕਾਤ ਕੀਤੀ

Must read


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 30 ਅਗਸਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਕੌਮੀ ਰਾਈਫ਼ਲ ਐਸੋਸੀਏਸ਼ਨ ਦੇ ਪ੍ਰਧਾਨ ਰਣਇੰਦਰ ਸਿੰਘ ਵੀ ਮੌਜੂਦ ਸਨ। ਕੈਪਟਨ ਨੇ ਇਸ ਮੁਲਾਕਾਤ ਨੂੰ ਵਧੀਆ ਮਾਹੌਲ ਵਿੱਚ ਹੋਈ ਕਰਾਰ ਦਿੱਤਾ ਗਿਆ, ਜਿਸ ’ਚ ਪੰਜਾਬ ਤੇ ਕੌਮੀ ਪੱਧਰ ਦੇ ਮਸਲੇ ਵਿਚਾਰੇ ਗਏ। ਚਰਚਾ ਚੱਲ ਪਈ ਹੈ ਕਿ ਕੈਪਟਨ ਹੁਣ ਭਾਜਪਾ ਚ ਸ਼ਾਮਲ ਹੋ ਸਕਦੇ ਹਨ।





News Source link

- Advertisement -

More articles

- Advertisement -

Latest article