25.1 C
Patiāla
Friday, May 3, 2024

5-ਜੀ ਸੇਵਾਵਾਂ ਲਈ ਕੇਂਦਰ ਵੱਲੋਂ ਐਪਲੀਕੇਸ਼ਨ ਪੋਰਟਲ ਲਾਂਚ

Must read


ਨਵੀਂ ਦਿੱਲੀ: ਤੇਜ਼ ਰਫਤਾਰ ਵਾਲੀਆਂ 5-ਜੀ ਸੇਵਾਵਾਂ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਅਗਲੇ ਦੋ-ਤਿੰਨ ਸਾਲਾਂ ਵਿੱਚ ਉਪਲੱਬਧ ਹੋ ਜਾਣਗੀਆਂ ਤੇ ਇਹ ਸੇਵਾਵਾਂ ਕਿਫਾਇਤੀ ਹੋਣਗੀਆਂ। ਇਹ ਜਾਣਕਾਰੀ ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ 5-ਜੀ ਐਪਲੀਕੇਸ਼ਨ ਪੋਰਟਲ ਲਾਂਚ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੰਚਾਰ ਸੇਵਾਵਾਂ ਪੂਰੀ ਦੁਨੀਆ ਦੇ ਮੁਕਾਬਲੇ ਕਿਫਾਇਤੀ ਹਨ ਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ 5-ਜੀ   ਸੇਵਾਵਾਂ ਦੇ ਮਾਮਲੇ ਵਿੱਚ ਇਹ ਰੁਝਾਨ ਜਾਰੀ ਰਹੇਗਾ। -ਪੀਟੀਆਈ



News Source link

- Advertisement -

More articles

- Advertisement -

Latest article