41.2 C
Patiāla
Friday, May 17, 2024

ਪੰਜਾਬ ’ਚ ਕਰੋਨਾ ਕਾਰਨ 3 ਮੌਤਾਂ ਤੇ ਦੇਸ਼ ’ਚ ਕੋਵਿਡ ਦੇ 10649 ਨਵੇਂ ਮਾਮਲੇ

Must read


ਨਵੀਂ ਦਿੱਲੀ, 24 ਅਗਸਤ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 10,649 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਕੋਵਿਡ ਮਰੀਜ਼ਾਂ ਦੀ ਕੁੱਲ ਗਿਣਤੀ 4,43,68,195 ਹੋ ਗਈ ਹੈ। ਵਾਇਰਸ ਕਾਰਨ 36 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 5,27,452 ਹੋ ਗਈ ਹੈ। ਪੰਜਾਬ ’ਚ ਕਰੋਨਾ ਕਾਰਨ ਤਿੰਨ ਮੌਤਾਂ ਦੀ ਰਿਪੋਰਟ ਹੈ।





News Source link

- Advertisement -

More articles

- Advertisement -

Latest article