41.2 C
Patiāla
Tuesday, May 14, 2024

ਸ਼ਤਰੰਜ: ਲੀਮ ਲੇ ਨੇ ਪ੍ਰਗਨਾਨੰਦਾ ਨੂੰ ਦਿੱਤੀ ਮਾਤ

Must read


ਮਿਆਮੀ: ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੂੰ ਐੱਫਟੀਐੱਕਸ ਕ੍ਰਿਪਟੋ ਸ਼ਤਰੰਜ ਕੱਪ ਦੇ ਪੰਜਵੇਂ ਗੇੜ ਵਿੱਚ ਚੀਨ ਦੇ ਕੁਆਂਗ ਲੀਮ ਲੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿੱਚ ਇਹ ਉਸ ਦੀ ਪਹਿਲੀ ਹਾਰ ਹੈ। ਲੀਮ ਲੇ ਨੇ ਪ੍ਰਗਨਾਨੰਦਾ ਨੂੰ 2.5-0.5 ਨਾਲ ਹਰਾਇਆ। ਦੋਹਾਂ ਵਿਚਾਲੇ ਪਹਿਲੀ ਬਾਜ਼ੀ ਡਰਾਅ ਰਹੀ ਅਤੇ ਅਗਲੀਆਂ ਦੋ ਬਾਜ਼ੀਆਂ ’ਚ ਚੀਨੀ ਖਿਡਾਰੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਦੁਨੀਆ ਦੇ ਅੱਵਲ ਦਰਜੇ ਦੇ ਮੈਗਨਸ ਕਾਰਲਸਨ ਨੂੰ ਵੀ ਯਾਨ-ਕਰਜ਼ਿਸਟੋਫ ਡੂਡਾ ਖ਼ਿਲਾਫ਼ ਟਾਈ-ਬ੍ਰੇਕ ਵਿੱਚ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੂਚੀ ਵਿੱਚ ਕਾਰਲਸਨ 13 ਅੰਕਾਂ ਨਾਲ ਸਿਖਰ ’ਤੇ ਕਾਇਮ ਹੈ ਅਤੇ ਪ੍ਰਗਨਾਨੰਦਾ ਉਸ ਤੋਂ ਇੱਕ ਅੰਕ ਪਿੱਛੇ ਹੈ। -ਪੀਟੀਆਈ





News Source link

- Advertisement -

More articles

- Advertisement -

Latest article