29.2 C
Patiāla
Saturday, April 27, 2024

ਅਮੂਲ ਤੇ ਮਦਰ ਡੇਅਰੀ ਨੇ ਦੁੱਧ ਦੇ ਭਾਅ ’ਚ 2 ਰੁਪਏ ਪ੍ਰਤੀ ਲਿਟਰ ਵਾਧਾ ਕੀਤਾ

Must read


ਨਵੀਂ ਦਿੱਲੀ, 16 ਅਗਸਤ

ਅਮੂਲ ਨੇ ਆਪਣੇ ਗੋਲਡ, ਸ਼ਕਤੀ ਅਤੇ ਤਾਜ਼ਾ ਦੁੱਧ ਬ੍ਰਾਂਡਾਂ ਦੇ ਭਾਅ ’ਚ 2 ਰੁਪਏ ਪ੍ਰਤੀ ਲਿਟਰ ਵਧਾ ਦਿੱਤੇ ਹਨ। ਇਸ ਦੌਰਾਨ ਮਦਰ ਡੇਅਰੀ ਨੇ ਆਪਣੀ ਖਰੀਦ ਅਤੇ ਹੋਰ ਲਾਗਤਾਂ ਵਧਣ ਕਾਰਨ ਦਿੱਲੀ-ਐੱਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਕੰਪਨੀਆਂ ਵੱਲੋਂ ਵਧਾਏ ਦੁੱਧ ਦੇ ਭਾਅ ਬੁੱਧਵਾਰ ਤੋਂ ਲਾਗੂ ਹੋਣਗੇ।



News Source link

- Advertisement -

More articles

- Advertisement -

Latest article