24 C
Patiāla
Friday, May 3, 2024

ਏਅਰਟੈੱਲ ਇਸ ਮਹੀਨੇ ਤੋਂ ਸ਼ੁਰੂ ਕਰੇਗੀ 5ਜੀ ਸੇਵਾਵਾਂ, 2024 ਤੱਕ ਸਾਰੇ ਦੇਸ਼ ਨੂੰ ਕਵਰ ਕਰਨ ਦਾ ਟੀਚਾ

Must read


ਨਵੀਂ ਦਿੱਲੀ, 9 ਅਗਸਤ

ਟੈਲੀਕਾਮ ਅਪਰੇਟਰ ਭਾਰਤੀ ਏਅਰਟੈੱਲ ਇਸ ਮਹੀਨੇ 5ਜੀ ਸੇਵਾਵਾਂ ਸ਼ੁਰੂ ਕਰੇਗੀ ਅਤੇ ਮਾਰਚ 2024 ਤੱਕ ਦੇਸ਼ ਦੇ ਸਾਰੇ ਕਸਬਿਆਂ ਅਤੇ ਪ੍ਰਮੁੱਖ ਪੇਂਡੂ ਖੇਤਰਾਂ ਨੂੰ ਕਵਰ ਕਰੇਗੀ। ਭਾਰਤੀ ਏਅਰਟੈੱਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਗੋਪਾਲ ਵਿਟਲ ਨੇ ਵੀ ਕਿਹਾ ਕਿ ਭਾਰਤ ਵਿੱਚ ਮੋਬਾਈਲ ਸੇਵਾਵਾਂ ਦੀ ਕੀਮਤ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਲੋੜ ਹੈ।  



News Source link

- Advertisement -

More articles

- Advertisement -

Latest article