28.9 C
Patiāla
Tuesday, May 14, 2024

ਚੀਨ ਤੇ ਤਾਇਵਾਨ ਵਿਚਾਲੇ ਤਣਾਅ ਕਾਰਨ ਆਈਫੋਨ 14 ਦੇ ਲਾਂਚ ’ਚ ਹੋ ਸਕਦੀ ਹੈ ਦੇਰੀ

Must read


ਪੇਈਚਿੰਗ, 7 ਅਗਸਤ

ਚੀਨ ਅਤੇ ਤਾਇਵਾਨ ਵਿਚਾਲੇ ਵਧਦੇ ਤਣਾਅ ਕਾਰਨ ਐਪਲ ਆਈਫੋਨ 14 ਦੇ ਲਾਂਚ ਹੋਣ ਵਿੱਚ ਦੇਰ ਹੋ ਸਕਦੀ ਹੈ। ਐਪਲ ਟੀਐੱਸਐੱਮਸੀ ਦਾ ਵੱਡਾ ਗਾਹਕ ਹੈ ਅਤੇ ਕੰਪਨੀ ਚੀਨ ਵਿੱਚ ਪੈਗਾਗਰੋਨ ਨੂੰ ਚਿਪ ਭੇਜਦੀ ਹੈ, ਜਿੱਥੇ ਆਈਫੋਨ ਅਸੈਂਬਲ ਕੀਤੇ ਜਾਂਦੇ ਹਨ। ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਇਵਾਨ ਫੇਰੀ ਨੇ ਚੀਨ-ਤਾਇਵਾਨ ਸਬੰਧਾਂ ’ਚ ਤਣਾਅ ਪੈਦਾ ਕਰ ਦਿੱਤਾ ਹੈ।



News Source link

- Advertisement -

More articles

- Advertisement -

Latest article