20.4 C
Patiāla
Thursday, May 2, 2024

ਮੁੰਬਈ ਜਾ ਰਹੇ ਵਿਸਤਾਰਾ ਦੇ ਜਹਾਜ਼ ਨਾਲ ਪੰਛੀ ਟਕਰਾਇਆ, ਉਡਾਣ ਵਾਰਾਨਸੀ ਪਰਤੀ

Must read


ਨਵੀਂ ਦਿੱਲੀ, 6 ਅਗਸਤ

ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਿਹਾ ਕਿ ਮੁੰਬਈ ਜਾ ਰਹੀ ਵਿਸਤਾਰਾ ਦੇ ਜਹਾਜ਼ ਨਾਲ ਪੰਛੀ ਟਕਰਾਉਣ ਬਾਅਦ ਉਹ ਵਾਰਾਨਸੀ ਪਰਤ ਆਇਆ। ਵਿਸਤਾਰਾ ਦਾ ਜਹਾਜ਼ ਵਾਰਾਨਸੀ ਤੋਂ ਮੁੰਬਈ ਜਾ ਰਿਹਾ ਸੀ ਕਿ ਅਸਮਾਨ ’ਚ ਉਸ ਨਾਲ ਪੰਛੀ ਦੀ ਟੱਕਰ ਹੋ ਗਈ। ਇਸ ਕਾਰਨ ਉਸ ਨੂੰ ਮੋੜ ਲਿਆਂਦਾ। ਜਹਾਜ਼ ਵਾਰਾਨਸੀ ਵਿੱਚ ਸੁਰੱਖਿਅਤ ਉਤਰ ਗਿਆ।



News Source link

- Advertisement -

More articles

- Advertisement -

Latest article