33.7 C
Patiāla
Sunday, May 19, 2024

ਰਾਸ਼ਟਰਮੰਡਲ ਦੇ ਪੈਰਾ-ਪਾਵਰਲਿਫਟਿੰਗ ਮੁਕਾਬਲੇ ’ਚ ਭਾਰਤ ਦੇ ਸੁਧੀਰ ਨੂੰ ਸੋਨ ਤਮਗਾ

Must read


ਬਰਮਿੰਘਮ, 5 ਅਗਸਤ

ਇਥੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਪੈਰਾ ਪਾਵਰਲਿਫਟਿੰਗ ਵਿਚ ਭਾਰ ਤੇ ਸੁਧੀਰ ਨੇ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਮੁਰਲੀ ਸ੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਨੂੰ ਵਧਾਈ ਦਿੱਤੀ ਹੈ। 

ਮੁਰਲੀ ਆਪਣੇ ਤਮਗੇ ਨਾਲ।





News Source link

- Advertisement -

More articles

- Advertisement -

Latest article