41.5 C
Patiāla
Friday, May 10, 2024

ਕੇਂਦਰੀ ਕੈਬਨਿਟ ਨੇ ਗੰਨੇ ਦਾ ਭਾਅ 305 ਰੁਪਏ ਪ੍ਰਤੀ ਕੁਇੰਟਲ ਮਿੱਥਿਆ

Must read


ਨਵੀਂ ਦਿੱਲੀ (ਟਨਸ): ਆਰਥਿਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਨੇ ਖੰਡ ਸੀਜ਼ਨ 2022-23 (ਅਕਤੂਬਰ-ਸਤੰਬਰ) ਲਈ ਗੰਨੇ ਦਾ ਭਾਅ 305 ਰੁਪ ਫੀ ਕੁਇੰਟਲ ਨਿਰਧਾਰਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇੇ ਦਾ 5 ਕਰੋੜ ਕਿਸਾਨਾਂ ਤੇ ਖੰਡ ਮਿੱਲਾਂ ਵਿੱਚ ਕੰਮ ਕਰਦੇ ਪੰਜ ਲੱਖ ਕਾਮਿਆਂ ਨੂੰ ਲਾਭ ਮਿਲੇਗਾ। ਪਿਛਲੇ ਖੰਡ ਸੀਜ਼ਨ 2021-22 ਦੀ ਨਿਸਬਤ ਐਤਕੀਂ ਗੰਨੇ ਦੇ ਭਾਅ ਵਿੱਚ 2.6 ਫੀਸਦ ਦਾ ਵਾਧਾ ਕੀਤਾ ਗਿਆ ਹੈ। 



News Source link

- Advertisement -

More articles

- Advertisement -

Latest article