41.2 C
Patiāla
Friday, May 17, 2024

ਅਮਰੀਕਾ: ‘7-ਇਲੈਵਨ’ ਦੇ ਚਾਰ ਸਟੋਰਾਂ ’ਤੇ ਗੋਲੀਬਾਰੀ; ਦੋ ਹਲਾਕ; ਤਿੰਨ ਜ਼ਖ਼ਮੀ

Must read


ਲਾਸ ਏਂਜਲਸ, 2 ਜੁਲਾਈ

ਦੱਖਣੀ ਕੈਲੇਫੋਰਨੀਆ ਦੇ ਚਾਰ 7-ਇਲੈਵਨ ਸਟੋਰਾਂ ’ਤੇ ਕੀਤੀ ਗਈ ਗੋਲੀਬਾਰੀ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਅਨੁਸਾਰ ਗੋਲੀਬਾਰੀ ਦੀ ਇਕ ਘਟਨਾ ਬ੍ਰਿਆ ਸ਼ਹਿਰ ਦੇ 7-ਇਲੈਵਨ ਸਟੋਰ ਵਿੱਚ ਸੋਮਵਾਰ ਸਵੇਰੇ 4.18 ਵਜੇ ਵਾਪਰੀ ਜਿਸ ਵਿੱਚ ਸਟੋਰ ਦੇ ਕਲਰਕ ਦੀ ਮੌਤ ਹੋ ਗਈ। ਇਸੇ ਤਰ੍ਹਾਂ ਸੋਮਵਾਰ ਤੜਕੇ ਹੀ ਲਾ ਹਬਰਾ ਦੇ 7-ਇਲੈਵਨ ਸਟੋਰ ਵਿੱਚ ਵੀ ਗੋਲੀਬਾਰੀ ਕੀਤੀ ਗਈ ਅਤੇ ਸੈਂਟਾ ਅਨਾ ਤੇ ਰਿਵਰਸਾਈਡ ਕਾਊਂਟੀ ਦੇ 7-ਇਲੈਵਨ ਸਟੋਰਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। -ਏਜੰਸੀ





News Source link

- Advertisement -

More articles

- Advertisement -

Latest article