35.6 C
Patiāla
Monday, May 6, 2024

ਸ੍ਰੀਲੰਕਾ: ਰਾਸ਼ਟਰਪਤੀ ਗੋਟਬਾਯਾ ਦੇ ‘ਮਹਿਲ’ ਵਿਚੋਂ ਲੱਖਾਂ ਰੁਪਏ ਮਿਲਣ ਦਾ ਦਾਅਵਾ

Must read


ਕੋਲੰਬੋ, 10 ਜੁਲਾਈ

ਸ੍ਰੀਲੰਕਾ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਕੀਤਾ ਹੈ, ਨੇ ਰਾਸ਼ਟਰਪਤੀ ਦੇ ਮਹਿਲ ’ਚੋਂ ਲੱਖਾਂ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਮਹਿਲ ’ਚੋਂ ਮਿਲੇ ਕਰੰਸੀ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਪੈਸੇ ਨੂੰ ਸੁਰੱਖਿਆ ਯੂਨਿਟਾਂ ਨੂੰ ਸੌਂਪ ਦਿੱਤੇ ਹਨ।





News Source link

- Advertisement -

More articles

- Advertisement -

Latest article