28.7 C
Patiāla
Monday, May 6, 2024

ਮਸਕ ਨੇ ਟਵਿੱਟਰ ਖਰੀਦਣ ਦਾ ਇਰਾਦਾ ਛੱਡਿਆ, ਕੰਪਨੀ ਮੁਕੱਦਮਾ ਕਰਨ ਦੀ ਤਿਆਰੀ ’ਚ

Must read


ਸਾਂ ਫਰਾਂਸਿਸਕੋ, 9 ਜੁਲਾਈ

ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਟਵਿੱਟਰ ਖਰੀਦਣ ਦਾ ਇਰਾਦਾ ਛੱਡ ਦਿੱਤਾ ਹੈ ਕਿਉਂਕਿ ਕੰਪਨੀ ਨੇ ਫਰਜ਼ੀ ਖਾਤਿਆਂ ਦੀ ਗਿਣਤੀ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ। ਮਸਕ ਨੇ 44 ਅਰਬ ਡਾਲਰ ਵਿੱਚ ਕੰਪਨੀ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਮਸਕ ਦੇ ਐਲਾਨ ਤੋਂ ਤੁਰੰ ਬਾਅਦ ਟਵਿੱਟਰ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਿਹਾ ਕਿ ਇਹ ਸੌਦੇ ਨੂੰ ਬਰਕਰਾਰ ਰੱਖਣ ਲਈ ਟੈਸਲਾ ਦੇ ਸੀਈਓ ‘ਤੇ ਮੁਕੱਦਮਾ ਕਰੇਗਾ।



News Source link

- Advertisement -

More articles

- Advertisement -

Latest article