32.3 C
Patiāla
Sunday, May 5, 2024

ਲੈਫਟੀਨੈਂਟ ਜਨਰਲ ਸੁਬਰਾਮਨੀਅਮ ਦੱਖਣੀ ਸੂਡਾਨ ’ਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਨਵੇਂ ਫੋਰਸ ਕਮਾਂਡਰ ਨਿਯੁਕਤ

Must read


ਸੰਯੁਕਤ ਰਾਸ਼ਟਰ, 6 ਜੁਲਾਈ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਮੋਹਨ ਸੁਬਰਾਮਨੀਅਮ ਨੂੰ ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਦਾ ਆਪਣਾ ਨਵਾਂ ‘ਫੋਰਸ ਕਮਾਂਡਰ’ ਨਿਯੁਕਤ ਕੀਤਾ ਹੈ। ਉਹ ਭਾਰਤੀ ਫੌਜ ਨਾਲ ਸਬੰਧਤ ਲੈਫਟੀਨੈਂਟ ਜਨਰਲ ਸ਼ੈਲੇਸ਼ ਤਿਨਾਇਕਰ ਦੀ ਥਾਂ ਲੈਣਗੇ।





News Source link

- Advertisement -

More articles

- Advertisement -

Latest article