28.3 C
Patiāla
Sunday, May 12, 2024

ਬੀਐੱਸਐੱਫ ਨੇ ਭਾਰਤ-ਪਾਕਿ ਸਰਹੱਦ ’ਤੇ ਡਰੋਨ ਡੇਗਿਆ; ਹੈਰੋਇਨ ਬਰਾਮਦ

Must read


ਪਰਮਜੀਤ ਸਿੰਘ

ਫ਼ਾਜ਼ਿਲਕਾ, 27 ਜੂਨ

ਬੀਐੱਸਐੱਫ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ਤੋਂ ਇੱਕ ਪਾਕਿਸਤਾਨੀ ਡਰੋਨ ਨੂੰ ਡੇਗਿਆ ਹੈ। ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਫ਼ਾਜ਼ਿਲਕਾ ਸੈਕਟਰ ਅੰਦਰ ਹੋਈ ਇਸ ਬਰਾਮਦਗੀ ਮਗਰੋਂ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਬੀਐੱਸਐੱਫ ਦੇ ਡੀਆਈਜੀ ਵੇਦ ਪ੍ਰਕਾਸ਼ ਬਡੋਲਾ ਨੇ ਦੱਸਿਆ ਕਿ ਫੜੇ ਗਏ ਡਰੋਨ ਦੇ ਨਾਲ ਇੱਕ ਕਿਲੋ 630 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਪਾਸਿਓਂ ਭਾਰਤ ਅੰਦਰ ਦਾਖ਼ਲ ਹੋਇਆ ਸੀ, ਪਰ ਬੀਐੱਸਐੱਫ ਦੀ 55 ਬਟਾਲੀਅਨ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਡਰੋਨ ਫੜਿਆ ਗਿਆ।





News Source link

- Advertisement -

More articles

- Advertisement -

Latest article