44.3 C
Patiāla
Tuesday, May 21, 2024

ਜੀ-7 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਮੋਦੀ ਜਰਮਨੀ ਪੁੱਜੇ

Must read


ਮਿਊਨਿਖ, 26 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਦੋ ਦਿਨਾਂ ਦੌਰੇ ’ਤੇ ਅੱਜ ਮਿਊਨਿਖ ਪਹੁੰਚੇ। ਇਸ ਦੌਰਾਨ ਉਹ ਜੀ-7 ਸਿਖ਼ਰ ਸੰਮੇਲਨ ‘ਚ ਸ਼ਿਰਕਤ ਕਰਨਗੇ ਅਤੇ ਸ਼ਕਤੀਸ਼ਾਲੀ ਸਮੂਹਾਂ ਅਤੇ ਇਸ ਦੇ ਸਹਿਯੋਗੀਆਂ ਦੇ ਨੇਤਾਵਾਂ ਨਾਲ ਊਰਜਾ, ਭੋਜਨ ਸੁਰੱਖਿਆ, ਅਤਿਵਾਦ, ਵਾਤਾਵਰਣ ਅਤੇ ਲੋਕਤੰਤਰ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ।





News Source link

- Advertisement -

More articles

- Advertisement -

Latest article