37.9 C
Patiāla
Monday, May 13, 2024

ਰੂਸ ਨੇ 29 ਬ੍ਰਿਟਿਸ਼ ਪੱਤਰਕਾਰਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ

Must read


ਮਾਸਕੋ, 14 ਜੂਨ

ਰੂਸ ਨੇ ਬ੍ਰਿਟੇਨ ਦੇ 29 ਪੱਤਰਕਾਰਾਂ, ਮੀਡੀਆ ਪ੍ਰਤੀਨਿਧੀਆਂ, ਰੱਖਿਆ ਖੇਤਰ ਨਾਲ ਸਬੰਧਤ ਸਖ਼ਸ਼ੀਅਤਾਂ ਦਾ ਦੇਸ਼ ਵਿੱਚ ਦਾਖਲੇ ’ਤੇ ਅਗਲੇ ਹੁਕਮਾਂ ਤਕ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਰੂਸ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦਿੱਤੀ ਹੈ। -ਰਾਇਟਰਜ਼





News Source link

- Advertisement -

More articles

- Advertisement -

Latest article